ਇਹ ਸਾਨੂੰ ਪੰਜਾਬ ਦੀ ਪੁਰਾਣੀ ਭਾਈਚਾਰਕ ਸਾਂਝ ਨੂੰ ਦੱਸਦਾ ਹੈ ਕਿ ਪੰਜਾਬ ਪਹਿਲਾਂ ਬਹੁਤ ਖੁਸ਼ਹਾਲ‌ ਸੀ। ਅੱਜ ਦੇ ਨਜ਼ਾਰਿਆਂ ਨਾਲੋਂ ਵੱਧ ਨਜ਼ਾਰੇ ਪਹਿਲਾਂ ਸੀ। ਜਿ਼ੰਦਗੀ ਦਾ ਮਜ਼ਾ ਉਸ ਸਮੇਂ ਇੱਕ ਅਲੱਗ ਹੀ ਪੱਧਰ ਦਾ ਸੀ।ਅਸੀਂ ਅੱਜ ਵੀ ਉਹ ਨਜ਼ਾਰੇ ਮਾਣ ਸਕਦੇ ਹਾਂ ਪਰ ਥੋੜਾ ਬਦਲਾਅ ਜ਼ਰੂਰੀ ਹੈ।👍👍