Linking and Empowering generations through their mother tongue to preserve and better understand Punjabi Language, History and Culture.
I'm a Native Punjabi Language Teacher. I take Online Punjabi Classes for All Ages. 1 : 1 Mentorship | 1 Hour Online Session | Well Planned Study Materials | Currently, One on One Sessions are running for India, South East Asia, Canada, Australia, America & UK. Reach out if You or Your Kids anyone in Family or Friends would Love to Read, Write and Speak Punjabi (Ma Boli)
For further queries, email: harleentutorial@gmail.com
ਸੁਦਰਸ਼ਨ ਦਾ ਜਨਮ ਸਾਲ 1896 ਵਿੱਚ ਸਿਆਲਕੋਟ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ 'ਪੰਡਿਤ ਬਦਰੀਨਾਥ ਭੱਟ' ਸੀ। ਲਾਹੌਰ ਦੀ ਉਰਦੂ ਪਤ੍ਰਿਕਾ 'ਹਜ਼ਾਰ ਦਾਸਤਾਂ' ਵਿੱਚ ਉਨ੍ਹਾਂ ਦੀਆਂ ਕਈ ਕਹਾਣੀਆਂ ਛਪੀਆਂ । 'ਹਾਰ ਦੀ ਜਿੱਤ' ਪੰਡਿਤ ਬਦਰੀਨਾਥ ਭੱਟ ਦੀ ਪਹਿਲੀ ਕਹਾਣੀ ਸੀ, ਜੋ 1920 ਵਿਚ 'ਸਰਸਵਤੀ' ਵਿਚ ਛਪੀ ਸੀ।। ਉਨ੍ਹਾਂ ਨੇ ਕਈ ਫਿਲਮਾਂ ਦੀ ਪਟਕਥਾ ਅਤੇ ਗੀਤ ਵੀ ਲਿਖੇ ਹਨ । ਆਪਣੀਆਂ ਲਗਭਗ ਸਾਰੀਆਂ ਪ੍ਰਸਿੱਧ ਕਹਾਣੀਆਂ ਵਿੱਚ ਸਮੱਸਿਆਵਾਂ ਦੇ ਆਦਰਸ਼ਵਾਦੀ ਹੱਲ ਪੇਸ਼ ਕੀਤੇ ਹਨ।
"Haar Di Jitt" (Victory in Defeat) a mesmerizing story of resilience, determination, and the power of the human spirit, written by the talented "Sudarshan". The story is about a saint named Baba Bharti who had so much love for his beautiful horse. He loses his horse to make sure that no one will lose faith and distrust the poor and people in need.
Sudarshan weaves a tapestry of emotions, interwoven with rich cultural elements, as he crafts a narrative that will keep you engaged from start to finish.
ਆਓ ਸੁਣੀਏ ਸੁਦਰਸ਼ਨ ਦੀ ਕਹਾਣੀ "ਹਾਰ ਦੀ ਜਿੱਤ"Haar Di Jitt ~ Story by Sudarshan
Narrated by ~ Harleen Kaur
#sudarshan #harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਆਉਂਦਾ ਹੈ। ਉਹਦੀ ਮਾਂ ਨੂੰ ਇੰਗਲੈਂਡ ਉੱਥੋਂ ਦੇ ਲੋਕਾਂ, ਸਾਫ਼ ਸੜਕਾਂ, ਖੁੱਲ੍ਹੇ ਖਾਣ-ਪੀਣ, ਮੌਸਮ ਤੇ ਸੁੱਖ ਸਹੂਲਤਾਂ ਕਰਕੇ ਸੁਰਗ ਜਾਪਦਾ ਹੈ। ਕੁਝ ਸਮਾਂ ਬੀਤ ਜਾਣ ਦੇ ਬਾਅਦ ਇੱਕ ਦਿਨ ਉਹ ਭੁੱਬਾਂ ਮਾਰ ਕੇ ਰੋਂਦੀ ਹੈ ਅਤੇ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਵਾਪਸ ਭਿਜਵਾ ਦੇਵੇ। ਉਹ ਪੁੱਤਰ ਨੂੰਹ, ਪੋਤੇ ਪੋਤੀਆਂ ਦੇ ਅਪਣੱਤ ਤੋਂ ਸੱਖਣੇ ਮਾਹੌਲ ਤੋਂ ਅੱਕ ਚੁੱਕੀ ਹੈ ਅਤੇ ਉਹ ਮੜ੍ਹੀਆਂ ਤੋਂ ਦੂਰ ਉਸ ਵਤਨ ਤੋਂ ਨਿਕਲ ਜਾਣ ਲਈ ਉਤਾਵਲੀ ਹੈ।
ਆਓ ਸੁਣੀਏ ਪੰਜਾਬੀ ਕਹਾਣੀਕਾਰ ਰਘੁਬੀਰ ਢੰਡ ਦੀ ਕਹਾਣੀ "ਮੜੀਆਂ ਤੋਂ ਦੂਰ"Marhian ton door ~ Story by Raghubir Dhand
Narrated by ~ Harleen Kaur
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ ~ ਡਾ. ਦਲੀਪ ਕੌਰ ਟਿਵਾਣਾ ਦਾ ਲੇਖ
Gall Edhrale Punjab Di Te Odharle Punjab Di ~ Write up by Dr. Dalip KaurTiwana
Narrated by ~ Harleen Kaur
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ।
ਸੌ ਮੀਲ ਦੌੜ ~ ਬਲਵੰਤ ਗਾਰਗੀ ਦੀ ਕਹਾਣੀ
100 Mile Daurh ~ Story by Balwant Gargi
Narrated by ~ Harleen Kaur
#harleentutorials #harleenkaur #punjabiaudiobooksbyharleentutorials
#balwantgargi #balwantgargistory #mirchanwalasadh
#punjabipodcast #punjabistories #punjabivirsa #punjabimoralstories #punjabistorybooks #bestpunjabistories #shortstoriesinpunjabi #sikhstoriesinpunjabi #motivationalpunjabistories #punjabibedtimestories #punjabimaaboli #punjabipoetryaudiobooks
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ।
ਕਫ਼ਨ ਚੋਰ ~ ਬਲਵੰਤ ਗਾਰਗੀ ਦੀ ਕਹਾਣੀ
Kafan Chor ~ Story by Balwant Gargi
Narrated by ~ Harleen Kaur
#harleentutorials #harleenkaur #punjabiaudiobooksbyharleentutorials
#balwantgargi #balwantgargistory #mirchanwalasadh
#punjabipodcast #punjabistories #punjabivirsa #punjabimoralstories #punjabistorybooks #bestpunjabistories #shortstoriesinpunjabi #sikhstoriesinpunjabi #motivationalpunjabistories #punjabibedtimestories #punjabimaaboli #punjabipoetryaudiobooks
'ਸ਼ਾਮ ਸੁੰਦਰ' ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ।
Shaam Sundar, a story of a loyal, hardworking, patient and caring domestic servant & his masters Babu Ram Pyare n his wife.
The sensitive subject of The Servant, without whom nothing much would function in most Indian middle- and upper-class Indian households.
The story compels to reflect on our attitudes towards domestic help who are an integral part of our households.
Listen to the story to find more
ਸ਼ਾਮ ਸੁੰਦਰ ~ ਕਰਤਾਰ ਸਿੰਘ ਦੁੱਗਲ ਦੀ ਕਹਾਣੀ
Shaam Sundar ~ Story By Kartar Singh Duggal
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
"ਚੱਟੂ" ਲੱਕੜ ਜਾਂ ਪੱਥਰ ਦਾ ਬਣਿਆ ਉੱਖਲ ਹੁੰਦਾ ਹੈ ਜੋ ਮਸਾਲਾ ਕੁੱਟਣ ਦੇ ਕੰਮ ਆਉਂਦਾ ਹੈ।
ਇਹ ਕਹਾਣੀ 1947 ਦੇ ਵਿਚ ਹੋਈ ਭਾਰਤ ਪਾਕਿਸਤਾਨ ਦੀ ਵੰਡ ਨਾਲ ਸੰਬੰਧ ਰੱਖਦੀ ਹੈ। ਉਸ ਸਮੇਂ ਬਹੁਤ ਸਾਰੇ ਪਰਿਵਾਰ ਉੱਜੜੇ ਪਰ ਉੱਜੜਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਵਸੇਬਾ ਕਿੱਦਾਂ ਕੀਤਾ, ਕਿਹੜੀਆਂ-ਕਿਹੜੀਆਂ ਦੁੱਖ ਤਕਲੀਫ਼ਾਂ ਵਿੱਚੋਂ ਨਿਕਲੇ। ਇਹ ਕਹਾਣੀ ਹਰੇਕ ਮਨੁੱਖ ਨੂੰ ਜ਼ਿੰਦਗੀ ਦੇ ਸੰਘਰਸ਼ਾਂ ਨਾਲ ਲੜਨ ਦਾ ਹੌਸਲਾ ਦਿੰਦੀ ਹੈ ਕਿਉਂਕਿ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਹੁੰਦੇ।
Listen to the story to find more.
ਚੱਟੂ ~ ਸੁਖਵੰਤ ਕੌਰ ਮਾਨ
Chattu ~ Story by Sukhwant Kaur Maan
Narrated by ~ Harleen Kaur
Familial relationships form the bedrock of our social persona, giving us a lifelong benchmark against which we measure subsequent relationships.
Perhaps the most profound influencers in childhood, siblings can be a source of great joy or distress; they can be a dependable source of companionship and security, but also of envy and conflict. This layered kinship is captured beautifully in Premchand’s short story, “Bade Bhai Sahab” (My Elder Brother).
Munshi Premchand (1880 – 1936) needs no introduction. In“Bade Bhai Sahab”, Premchand turns his gaze to an intimate portrayal of the affection and rivalry between two brothers who live in a hostel away from home. While the elder brother is studious and conscientious, the younger one prefers to spend his time flying kites and playing with friends.
Listen to the story to find more.
ਵੱਡੇ ਭਾਈ ਸਾਹਬ ~ ਪ੍ਰੇਮ ਚੰਦ ਦੀ ਕਹਾਣੀ
Vadde Bhai Sahab ~ Story by Munshi Premchand
Narrated by ~ Harleen Kaur
#harleentutorials #harleenkaur #punjabiaudiobooksbyharleentutorials
#premchand #munshipremchand #munshipremchandstoryinpunjabi
#punjabipodcast #punjabistories #punjabivirsa #punjabimoralstories #punjabistorybooks #bestpunjabistories #shortstoriesinpunjabi #sikhstoriesinpunjabi #motivationalpunjabistories #punjabibedtimestories #punjabimaaboli #punjabipoetryaudiobooks
--- Send in a voice message: https://podcasters.spotify.com/pod/show/harleen-tutorials/message
Bhai Ghaniya (1648-1718), was a disciple of Guru Teg Bahadur. After the martyrdom of Guru Teg Bahadur Ji his son Guru Gobind Singh raised Khalsa to fight against Mughals for restoration of human right, freedom of religion, equality and justice.
During the frequent battles between the Sikhs and the tyrant Mughals, Bhai Ghaniya Ji was often seen carrying a water container made of animal skin (mashak) to serve water to anyone who was thirsty in battle field. He quenched the thirst of the wounded soldiers of both sides in the battle of Anandpur Sahib in 1704.ਜਸਵੰਤ ਸਿੰਘ ਜ਼ਫ਼ਰ ਦੀ ਕਵਿਤਾ ~ 'ਭਾਈ ਘਨੱਈਆ'
'Bhai Ghaniya' Poem by ~ Jaswant Singh Zafar
Narrated by ~ Harleen Kaur
#harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabipoems #punjabikavita #punjabipodcast #punjabiliterature #jaswantsinghzafar
--- Send in a voice message: https://podcasters.spotify.com/pod/show/harleen-tutorials/message
ਉਰਦੂ ਅਫਸਾਨਾਨਿਗਾਰ ਸਆਦਤ ਹਸਨ ਮੰਟੋ (11 ਮਈ 1912 ਤੋਂ 18 ਜਨਵਰੀ 1955) ਦੀ ਕਹਾਣੀ ‘ਮੰਤਰ’।
ਇਹ ਕਹਾਣੀ, ਕਹਾਣੀ-ਸ਼ਿਲਪ ਦੀ ਉਮਦਾ ਮਿਸਾਲ ਹੈ। ਨਾਲ ਹੀ ਇੰਨੀ ਸਹਿਜ ਕਿ ਦਿਲ ਅਸ਼ ਅਸ਼ ਕਰ ਉਠਦਾ ਹੈ। ਇਸ ਪੱਖੋਂ ਕਹਾਣੀ ਕਹਿਣ ਦਾ ਮੰਟੋ ਦਾ ਕੋਈ ਮੁਕਾਬਲਾ ਨਹੀਂ। ਉਹਦੇ ਪਾਤਰਾਂ ਦੀਆਂ ਰਮਜ਼ਾਂ ਸਿੱਧੀਆਂ ਦਿਲ ਦੀਆਂ ਗੱਲਾਂ ਕਰਦੀਆਂ ਹਨ। ਇਹ ਅਰੁਕ ਸਿਲਸਿਲਾ ਰਚਨਾ ਦੇ ਅਖੀਰ ਤੱਕ ਬਰਕਰਾਰ ਰਹਿੰਦਾ ਹੈ।
‘ਮੰਤਰ’ ਕਹਾਣੀ ਦਾ ਅਨੁਵਾਦ ਡਾ. ਰਘਬੀਰ ਸਿੰਘ (ਸਿਰਜਣਾ) ਨੇ ਕੀਤਾ ਹੈ।
Listen to the story to find more.
ਮੰਤਰ ~ ਸਆਦਤ ਹਸਨ ਮੰਟੋ ਦੀ ਕਹਾਣੀ
Mantar ~ Story by Saadat Hasan Manto
Narrated by ~ Harleen Kaur
#harleentutorials #harleenkaur #punjabiaudiobooksbyharleentutorials
#manto #saadathasanmanto #mantostoriesinpunjabi
#punjabipodcast #punjabistories #punjabivirsa #punjabimoralstories #punjabistorybooks #bestpunjabistories #shortstoriesinpunjabi #sikhstoriesinpunjabi #motivationalpunjabistories #punjabibedtimestories #punjabimaaboli #punjabipoetryaudiobooks
--- Send in a voice message: https://podcasters.spotify.com/pod/show/harleen-tutorials/message
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ।
ਕਹਾਣੀ 'ਗਰਮ ਝੱਗ ' ਇੱਕ ਨੌਜੁਵਾਨ ਸਿੱਖ ਮੁੰਡੇ ਦੀ ਹੈ ਜੋ ਕੇਸ ਕਤਲ ਕਰਵਾਉਣ ਪਿਛੋਂ ਮਾਨਸਿਕ ਸੰਤਾਪ ਕਟ ਕੇ ਫਿਰ ਸਿੰਘ ਸਜ ਜਾਂਦਾ ਹੈ।
Listen to the story to find more.
ਗਰਮ ਝੱਗ ~ ਬਲਵੰਤ ਗਾਰਗੀ ਦੀ ਕਹਾਣੀ
Garam Jhagg ~ Story by Balwant Gargi
Narrated by ~ Harleen Kaur
#balwantgargi #balwantgargistory #mirchanwalasadh
#punjabipodcast #punjabistories #punjabivirsa #punjabimoralstories #punjabistorybooks #bestpunjabistories #shortstoriesinpunjabi #sikhstoriesinpunjabi #motivationalpunjabistories #punjabibedtimestories #punjabimaaboli #punjabipoetryaudiobooks
--- Send in a voice message: https://podcasters.spotify.com/pod/show/harleen-tutorials/message
ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ
ਰਾਇ ਸਾਹਿਬ ਨੇ ਬਾਬਾ ਜੀ ਦਾ ਬਚਪਨ ਦੇਖਿਆ। ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਰੱਬ ਦਾ ਰੂਪ ਜਾਣਿਆ ਅਤੇ ਹਜ਼ਾਰਾਂ ਏਕੜ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਕਰ ਦਿੱਤੀ। ਗੁਰੂ ਜੀ ਨੂੰ ਜੇ ਪਿਤਾ ਕਾਲੂ ਜੀ ਝਿੜਕਦੇ ਤਾਂ ਰਾਏ ਬੁਲਾਰ ਜੀ ਕਹਿੰਦੇ ਕਿ ਇਹ ਖੁਦਾ ਦਾ ਰੂਪ ਹੈ ਜੇ ਕੋਈ ਇਸ ਨੂੰ ਝਿੜਕੇ ਤਾਂ ਰੱਬ ਉਸ ਨੂੰ ਝਿੜਕੇਗਾ।
ਡਾ.ਹਰਪਾਲ ਸਿੰਘ ਪੰਨੂ ਨੇ ਰਾਏ ਬੁਲਾਰ ਰਾਹੀਂ ਜੋ ਬਾਬੇ ਨਾਨਕ ਦਾ ਸਰੂਪ ਚਿਤਰਿਆ ਹੈ, ਉਹ ਉਸ ਪੈਗੰਬਰ ਦਾ ਰੂਪ ਹੈ ਜੋ ਬੁੱਧੀ, ਤਰਕ, ਦਾਰਸ਼ਨਿਕਤਾ, ਗਿਆਨ ਧਿਆਨ ਨੂੰ ਜ਼ਿੰਦਗੀ ਵਿਚ ਸਮੋ ਕੇ ਤੁਰਦਾ ਹੈ। ਕੋਹਿਨੂਰ ਦਾ ਪਾਰਖੂ, ਰਾਇ ਬੁਲਾਰ ਖ਼ਾਨ ਸਾਹਿਬ ~ ਡਾ. ਹਰਪਾਲ ਸਿੰਘ ਪੰਨੂ
Rai Bular Khan Sahib ~ Write up by Dr.Harpal SinghPannu
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
#babananak #raibularbhatti #nanakandraibular #raibularkhansahib #harpalsinghpannu #gautamtontaskitak
--- Send in a voice message: https://podcasters.spotify.com/pod/show/harleen-tutorials/message
'ਤ੍ਰਿਸ਼ਨਾ' ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ। ਇਹ ਕਹਾਣੀ ਭਰੂਣ-ਹੱਤਿਆ' ਦੇ ਨਾਲ ਨਾਲ ਅਜੋਕੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਸੰਦਰਭ ਵਿੱਚ ਔਰਤ ਦੀ ਹੀਣ ਅਤੇ ਅਮਾਨਵੀ ਹੋਂਦ ਦੀ ਗੱਲ ਕਰਦੀ ਹੈ।ਕਹਾਣੀ ਦੀ ਮੁੱਖ-ਪਾਤਰ ਰਜਨੀ ਪੜ੍ਹੀ ਲਿਖੀ ਹੈ ਅਤੇ ਆਪਣੀ ਮਰਜ਼ੀ ਦੇ ਮਰਦ ਨਾਲ਼ ਵਿਆਹ ਕਰਵਾਉਂਦੀ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਬੱਚਾ ਪੈਦਾ ਕਰਨ ਅਤੇ ਮਾਂ ਬਣਨ ਦੇ ਉਸਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਫ਼ੈਸਲੇ ਦਾ ਅਧਿਕਾਰ ਉਸਦੇ ਆਪਣੇ ਕੋਲ ਨਹੀਂ।
ਤ੍ਰਿਸ਼ਨਾ ~ ਕਰਤਾਰ ਸਿੰਘ ਦੁੱਗਲ ਦੀ ਕਹਾਣੀ
Trishna ~ Story By Kartar Singh Duggal
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਜਦੋਂ ਤਕ ਲਫ਼ਜ਼ ਜਿਉਂਦੇ ਨੇ
ਸੁਖ਼ਨਵਰ ਜਿਉਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ
ਜੋ ਸਿਵਿਆਂ ਵਿਚ ਸਵਾਹ ਬਣਦੇ
ਸਾਡੇ ਸਾਰਿਆਂ ਲਈ 11 ਮਈ ਦੀ ਸਵੇਰ ਬਹੁਤ ਹੀ ਉਦਾਸ ਅਤੇ ਦੁਖਦਾਈ ਖ਼ਬਰ ਲੈ ਕੇ ਆਈ।ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰ, ਮਹਾਨ ਕਵੀ ਤੇ ਇਸ ਸਦੀ ‘ਚ ਸਾਹਿਤ ਦੇ ਯੁੱਗ ਪੁਰਸ਼ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਸਾਹਿਤ ਦੀ ਦੁਨੀਆ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੁੰ ਭਰਨਾ ਬਹੁਤ ਹੀ ਮੁਸ਼ਕਿਲ ਹੋਵੇਗਾ।
ਸੰਤ ਸਿੰਘ ਸੇਖੋਂ ਹੁਰਾਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦੀ ਦੀ ਪੰਜਾਬੀ ਸ਼ਾਇਰੀ ਦੀਆਂ ਸੱਤ ਚੋਟੀਆਂ ਹਨ: ਭਾਈ ਵੀਰ ਸਿੰਘ, ਪੂਰਨ ਸਿੰਘ, ਅੰਮਿ੍ਤਾ ਪ੍ਰੀਤਮ, ਮੋਹਨ ਸਿੰਘ, ਸ਼ਿਵ ਕੁਮਾਰ, ਪਾਸ਼ ਤੇ ਪਾਤਰ।
ਲੋਕਾਂ ਦੇ ਕਾਲਜੇ ‘ਚ ਹਰ ਪਲ ਵੱਜਦੀਆਂ ਛੁਰੀਆਂ ਦੀ ਪੀੜ ਨੂੰ ਆਪਣੇ ਅੰਦਰ ਸਮੋਅ ਕੇ ਤੇ ਮੋਤੀਆਂ ਵਰਗੇ ਸ਼ਬਦਾਂ ਵਿਚ ਸੰਜੋਅ ਕੇ ਲੋਕਾਂ ਦੇ ਰੂਬਰੂ ਪੇਸ਼ ਕਰਨ ਵਾਲਾ ਪੰਜਾਬੀ ਦਾ ਅਜ਼ੀਮ ਸ਼ਾਇਰ ਸੀ ਸਾਡਾ ਸੁਰਜੀਤ ਪਾਤਰ। ਇਸ ਵੇਲੇ ਪੰਜਾਬੀ ਸ਼ਾਇਰੀ ਵਿਚ ਪਾਤਰ ਹੁਰਾਂ ਦਾ ਕੋਈ ਸਾਨੀ ਨਹੀਂ।
ਸ਼ਾਇਰੀ ਵਿੱਚ ਉਹਨਾਂ ਦੀਆਂ ਮੁੱਖ ਕਿਤਾਬਾਂ “ਹਵਾ ਵਿੱਚ ਲਿਖੇ ਹਰਫ਼”, “ਬਿਰਖ ਅਰਜ਼ ਕਰੇ”, “ਹਨੇਰੇ ਵਿੱਚ ਸੁਲਗਦੀ ਵਰਨਮਾਲਾ”, “ਲਫ਼ਜ਼ਾਂ ਦੀ ਦਰਗਾਹ”, “ਪਤਝੜ ਦੀ ਪਾਜ਼ੇਬ”, “ਸੁਰ-ਜ਼ਮੀਨ”, “ਚੰਨ ਸੂਰਜ ਦੀ ਵਹਿੰਗੀ’ ਆਦਿ ਹਨ| ‘ਹਵਾ ਵਿਚ ਲਿਖੇ ਹਰਫ਼‘ ਦੇ ਛਪਦੇ ਸਾਰ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਉਹਨਾਂ ਅਜਿਹੇ ਝੰਡੇ ਗੱਡੇ ਕਿ ਚਾਰ ਪਾਸੇ ‘ਪਾਤਰ, ਪਾਤਰ ਹੋ ਉਠੀ‘ ।ਸੁਰਜੀਤ ਪਾਤਰ ਜੀ ਨੂੰ 1993 ਵਿੱਚ “ਹਨੇਰੇ ਵਿੱਚ ਸੁਲਗਦੀ ਵਰਨਮਾਲਾ” ਲਈ ਸਾਹਿਤ ਅਕਾਦਮੀ ਸਨਮਾਨ ਮਿਲਿਆ ਅਤੇ 1999 ਵਿੱਚ “ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ” ਵਲੋਂ “ਪੰਚਨਾਦ ਪੁਰਸਕਾਰ” ਦਿੱਤਾ ਗਿਆ| ਭਾਰਤ ਸਰਕਾਰ ਵੱਲੋਂ2012 ਵਿੱਚ ਉਹਨਾਂ ਨੂੰ ‘ਪਦਮ ਸ਼੍ਰੀ’ ਦੀ ਉਪਾਧੀ ਨਾਲ ਸਨਮਨਾਤ ਕੀਤਾ ਜਾ ਚੁੱਕਾ ਹੈ।ਪਰ ਉਹਨਾਂ ਦਾ ਸਭ ਤੋਂ ਵੱਡਾ ਸਨਮਾਨ ਲੋਕਾਂ ਵੱਲੋਂ ਮਿਲਿਆ ਬੇਪਨਾਹ ਪਿਆਰ ਹੈ।
ਪੰਜਾਂ ਤੱਤਾਂ ਤੋਂ ਮੁਕਤ ਹੋ ਕੇ ਵੀ ਉਹ ਆਪਣੇ ਲਫ਼ਜ਼ਾਂ ਰਾਹੀਂ, ਆਪਣੀ ਸੁਹਣੀ ਸੁਖ਼ਨਵਰੀ ਰਾਹੀਂ ਸਾਡੇ ਪ੍ਰੇਰਨਾ ਸਰੋਤ ਬਣੇ ਰਹਿਣਗੇ।
ਕਵਿਤਾ ਕਦੇ ਨਹੀਂ ਮਰਦੀ!!!
ਮੁਰਸ਼ਾਦਨਾਮਾ ~ ਸੁਖਵਿੰਦਰ ਅੰਮ੍ਰਿਤMurshadnama ~ Sukhwinder Amrit
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #surjitpatar #tributetosurjitpatar #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
Dr. Waryam Singh Sandhu, born on 10th of September 1945 is a famous Indian author of short stories.The writer published his first ever short story "Akhan Vich Mar Gayi Khushi" in the famous Punjabi magazine known as Preetlari.
In the year 2000, he was awarded with the Sahitya Akademi Award for his famous short story collection known as "Chauthi koot". Although he usually writes in Punjabi language, his works have been translated into various languages such as Hindi, Bengali, Urdu and English.
ਆਪਣੀ ਮਾਂ ~ ਡਾ. ਵਰਿਆਮ ਸਿੰਘ ਸੰਧੂ
Apni Maa ~ Write up by Dr. Waryam Singh Sandhu
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
Dr. Waryam Singh Sandhu, born on 10th of September 1945 is a famous Indian author of short stories.
The writer published his first ever short story "Akhan Vich Mar Gayi Khushi" in the famous Punjabi magazine known as Preetlari.
In the year 2000, he was awarded with the Sahitya Akademi Award for his famous short story collection known as "Chauthi koot". Although he usually writes in Punjabi language, his works have been translated into various languages such as Hindi, Bengali, Urdu and English.
ਇਸ ਲੇਖ ਵਿਚ ਉਨ੍ਹਾਂ ਸ੍ਰੀ ਗੁਰੂ ਨਾਨਕ ਅਤੇ ਭਾਈ ਮਰਦਾਨੇ ਦੇ ਹਵਾਲੇ ਨਾਲ ਕੁਝ ਗੱਲਾਂ ਕੀਤੀਆਂ ਹਨ।
Listen to the article to find more.
ਮੇਰਾ ਨਾਨਕ ਇਕੱਲਾ ਰਹਿ ਗਿਆ ਹੈ ~ ਡਾ. ਵਰਿਆਮ ਸਿੰਘ ਸੰਧੂ ਦਾ ਲੇਖ
Mera Nanak Ikalla Reh Gaya Hai ~ Article by Dr. Waryam Singh Sandhu
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
Kulwant Singh Virk, the tallest storyteller of Punjabi Short Story.
For his readers, his best story perhaps will always be ‘Dharti Hethla Bauld’, which takes its name from the myth that the earth’s weight rests on two horns of a bull. It tells the story of two soldiers from Punjab who meet on the war front in the North-East and become friends. When one of the two, Maan Singh, is returning home on a break, the other tells him to go and meet his family. When the family doesn’t exude the warmth his friend had spoken to him about, he is in doubt and keeps questioning the family.
Listen to the story to find more.
ਧਰਤੀ ਹੇਠਲਾ ਬੌਲਦ ~ ਕੁਲਵੰਤ ਸਿੰਘ ਵਿਰਕ ਦੀ ਕਹਾਣੀ
Dharti Hethla Bauld ~ Story by Kulwant Singh Virk
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਤਾਮੀਲ ਕੁਨਿੰਦਾ ~ ਨਵਤੇਜ ਸਿੰਘ ਪ੍ਰੀਤਲੜੀ ਦੀ ਕਹਾਣੀ
Tameel Kuninda ~ Story by Navtej Singh Preetlari Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਤਿੰਨ ਰੰਗ ਨਹੀਉਂ ਲੱਭਣੇ ~ ਡਾ. ਦਲੀਪ ਕੌਰ ਟਿਵਾਣਾ ਦਾ ਲੇਖ
Tin Rang Nahiyo Labhne ~ Article by Dr. Dalip KaurTiwana Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਨੌਕਰੀ ਕਰਦੇ ਭਤੀਜੇ ਨੂੰ ਭੂਆ ਦਾ ਮੋਹ ਭਿੱਜਿਆ ਸੁਨੇਹਾ ਮਿਲ਼ਦਾ ਹੈ। ਉਹ ਭਾਵੁਕ ਹੋ ਜਾਂਦਾ ਹੈ। ਕਿੰਨੀਆਂ ਮੋਹ ਭਰੀਆਂ ਯਾਦਾਂ ਉਸ ਦੇ ਜ਼ਿਹਨ ਵਿੱਚ ਘੁੰਮਦੀਆਂ ਹਨ। ਉਹ ਦੋ-ਚਾਰ ਛੁੱਟੀਆਂ ਲੈ ਕੇ ਜਾਣ ਦੀ ਸਲਾਹ ਬਣਾ ਲੈਂਦਾ ਹੈ। ਭੂਆ ਵੱਲੋਂ ਮਿਲੇ ਸੱਦੇ ਦੇ ਪਿੱਛੇ ਕੰਮ ਕਰਦੀ ਉਸ ਤੋਂ ਪੈਸੇ ਮੰਗਣ ਦੀ ਭੂਆ ਦੇ ਪਰਿਵਾਰ ਦੀ ਝਾਕ ਉਸਦੇ ਮਿਲ਼ਨੀ ਦੇ ਚਾਓ ਨੂੰ ਠੰਡਾ ਕਰ ਦਿੰਦੀ ਹੈ।
ਇਹ ਕਹਾਣੀ ਨਾ ਸਿਰਫ਼ ਇੱਕ ਤਨਖ਼ਾਹਦਾਰ ਵਿਅਕਤੀ ਦੀ ਧਾਰਨਾ ਦੇ ਆਲੇ ਦੁਆਲੇ ਦੀਆਂ ਵਿਚਾਰ ਪ੍ਰਕਿਰਿਆਵਾਂ ਦੀ ਪੜਚੋਲ ਕਰਦੀ ਹੈ, ਸਗੋਂ ਉਹਨਾਂ ਚੁਣੌਤੀਆਂ ਅਤੇ ਸੀਮਾਵਾਂ ਦਾ ਵੀ ਪਤਾ ਲਗਾਉਂਦੀ ਹੈ ਜਿਹਨਾਂ ਦਾ ਉਹਨਾਂ ਨੂੰ ਕੁਝ ਖਾਸ ਹਾਲਤਾਂ ਵਿੱਚ ਸਾਹਮਣਾ ਕਰਨਾ ਪੈਂਦਾ ਹੈ ।ਨਿੱਕੀ ਬੂਟੀ ਦਾ ਸੂਟ ~ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ
Nikki Booti Da Suit ~ Story By Gurbachan Singh Bhullar
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਅਜੀਤ ਕੌਰ ਦੀ ਕਹਾਣੀ ‘ਛੁੱਟੀ’ ਪਾਠਕ ਨੂੰ ਪੰਜਾਬ ਦੇ ਉਨ੍ਹਾਂ ਵਕਤਾਂ ਦੇ ਰੂ-ਬ-ਰੂ ਕਰਵਾਉਂਦੀ ਹੈ, ਜਦੋਂ ਬੰਦੇ ਨੂੰ ਬੇਵਸਾਹੀ ਨੇ ਬੁਰੀ ਤਰ੍ਹਾਂ ਡਸ ਲਿਆ ਹੋਇਆ ਸੀ। ਉਨ੍ਹਾਂ ‘ਵਖਤਾਂ ਮਾਰੇ’ ਵਕਤ ਦੌਰਾਨ ਪੰਜਾਬੀ ਲੇਖਕਾਂ ਨੇ ਹਾਅ ਦਾ ਨਾਅਰਾ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਕਹਾਣੀ ਵਿਚ ਉਸ ਮਾਹੌਲ ਦਾ ਝਲਕਾਰਾ ਪਾਠਕਾਂ ਨੂੰ ਉਸ ਵਕਤ ਦੀਆਂ ਗੁੰਝਲਾਂ ਸਾਹਮਣੇ ਲਿਜਾ ਖਲਿਆਰਦਾ ਹੈ।
ਛੁੱਟੀ ~ ਅਜੀਤ ਕੌਰ ਦੀ ਕਹਾਣੀ
Chhutti ~ Story By Ajeet Cour
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ।ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰੱਥ ਹਨ, ਜਿਵੇਂ ‘ਕੋਟ ਤੇ ਮਨੁੱਖ’ ਅਤੇ ‘ਨਵੀਂ ਰੁੱਤ’।ਦੂਜੀ ਵਾਰ ਜੇਬ ਕੱਟੀ ਗਈ ~ ਨਵਤੇਜ ਸਿੰਘ ਪ੍ਰੀਤਲੜੀ
Duji Vaar Jeb Katti Gayi ~ Navtej Singh Preetlari
Narrated by ~ Harleen Kaur#harleentutorials #harleenkaur #punjabiaudiobooksbyharleentutorials
#punjabipodcast #punjabistories #punjabipoem #punjabikavita #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabikahani #punjabimaaboli #punjabikahaniyan
--- Send in a voice message: https://podcasters.spotify.com/pod/show/harleen-tutorials/message
ਲੇਖਕ ਜੇ.ਬੀ. ਸਿੰਘ ਦੀ ਰਚਨਾ ‘ਹੀਰਿਆਂ ਦਾ ਹਾਰ’ ਵਾਕਈ ਦਿਲ ਅੰਦਰ ਅਛੋਪਲੇ ਜਿਹੇ ਬੈਠ ਜਾਣ ਵਾਲੀ ਕਹਾਣੀ ਹੈ। ਇਹ ਕਹਾਣੀ ਰਿਸ਼ਿਤਆਂ ਦੇ ਕੱਚੇ ਧਾਗਿਆਂ ਨੂੰ ਮਜ਼ਬੂਤ ਕਰਦੀ ਹੈ।
ਹੀਰਿਆਂ ਦਾ ਹਾਰ ~ ਜੇ. ਬੀ. ਸਿੰਘ ਦੀ ਕਹਾਣੀ
Heereyan Da Haar ~ Story by J. B. Singh
Narrated by ~ Harleen Kaur#harleentutorials #harleenkaur #punjabiaudiobooksbyharleentutorials
#punjabipodcast #punjabistories #punjabipoem #punjabikavita #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabikahani #punjabimaaboli #punjabikahaniyan
--- Send in a voice message: https://podcasters.spotify.com/pod/show/harleen-tutorials/message
'ਸ਼ਾਨੇ-ਪੰਜਾਬ' ਪੰਜਾਬੀ ਕਹਾਣੀਕਾਰ 'ਰਘੁਬੀਰ ਢੰਡ' ਦੀ ਵਕਤ ਦੀਆਂ ਘੁੰਮਣਘੇਰੀਆਂ ਵਿੱਚ ਗੋਤੇ ਖਾਂਦੇ ਸੰਘਰਸ਼ਸ਼ੀਲ ਅਤੇ ਅਣਖੀਲੇ ਪਰਵਾਰ ਬਾਰੇ ਲਿਖੀ ਇੱਕ ਕਹਾਣੀ ਹੈ ਜੋ 1980ਵਿਆਂ ਵਿੱਚ ਪਹਿਲੀ ਵਾਰ ਛਪੀ ਸੀ। ਰਘੁਬੀਰ ਢੰਡ ਨੇ ਆਪਣੀ ਇਸ ਕਹਾਣੀ ਵਿੱਚ ਪੰਜਾਬ ਦੀ ਰੂਹ ਨੂੰ ਫੜਨ ਦਾ ਯਤਨ ਕੀਤਾ ਹੈ। ਅੱਜ ਦਾ ਪੰਜਾਬੀ ਮਾਨਸ ਭਾਵੇਂ ਉਸ ਸਮੇਂ ਦੇ ਪੰਜਾਬ ਤੋਂ ਬਹੁਤ ਅਗਾਂਹ ਲੰਘ ਆਇਆ ਹੈ ਜਿਸ ਦਾ ਜ਼ਿਕਰ ਇਸ ਕਹਾਣੀ ਵਿਚ ਹੋਇਆ ਹੈ, ਪਰ ਇਸ ਕਹਾਣੀ ਵਿਚਲਾ ਦਰਦ ਅੱਜ ਵੀ ਪੰਜਾਬ ਦੇ ਬਾਸ਼ਿੰਦੇ ਹੰਢਾ ਰਹੇ ਹਨ। ਬੱਸ ਹੁਣ ਇਸ ਦੇ ਸਿਰਫ਼ ਰੂਪ ਹੀ ਬਦਲੇ ਹਨ।
ਸ਼ਾਨੇ-ਪੰਜਾਬ ~ ਰਘੁਬੀਰ ਢੰਡ ਦੀ ਕਹਾਣੀ Shane Punjab ~ Story by Raghubir Dhand
Narrated by ~ Harleen Kaur#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਕੀ ਹੁੰਦਾ ਹੈ ਜਦੋਂ ਗ੍ਰਨਾਦਾ ਦੀਆਂ ਸੁੰਨਸਾਨ, ਹਨੇਰੀਆਂ ਗਲੀਆਂ ਵਿਚ ਇੱਕ ਪੰਜਾਬੀ ਬੰਦਾ ਰਾਹਜ਼ਨੀ ਦਾ ਸ਼ਿਕਾਰ ਹੋ ਜਾਂਦਾ ਹੈ ?
ਉਹ, ਤੇ ਉਹ - ਸੁਕੀਰਤ ਆਨੰਦ ਦੀ ਕਹਾਣੀ Oh, Te Oh - Story by Sukirat Singh Anand
Narrated by ~ Harleen Kaur
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ।ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰੱਥ ਹਨ, ਜਿਵੇਂ ‘ਕੋਟ ਤੇ ਮਨੁੱਖ’ ਅਤੇ ‘ਨਵੀਂ ਰੁੱਤ’।
ਕੋਟ ਤੇ ਮਨੁੱਖ ~ ਨਵਤੇਜ ਸਿੰਘ ਪ੍ਰੀਤਲੜੀ ਦੀ ਕਹਾਣੀ
Coat Te Manukh ~ Story by Navtej Singh PreetlariNarrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਜਦੋਂ ਆਦਮੀ ਦੇ ਮਨ 'ਚ ਸਾਹਸ ਤੇ ਲਗਨ ਦਾ ਮੇਲ ਹੁੰਦਾ ਫਿਰ ਉਹ ਸਭ ਕੁਝ ਕਰ ਗੁਜ਼ਰਦਾ। ਤੁਹਾਡੀ ਸਾਰੀ ਇੱਛਾ ਪੂਰੀ ਹੋ ਸਕਦੀ ਹੈ, ਏਨੀ ਯੋਗਤਾ ਤੁਹਾਡੇ 'ਚ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਇਸ ਯੋਗਤਾ ਨੂੰ ਪਹਿਚਾਣ ਲਓ। ਸਫ਼ਲਤਾ ਦੇ ਲਈ ਸਭ ਤੋਂ ਵੱਡੀ ਜ਼ਰੂਰਤ ਸਮੇਂ ਦਾ ਸਦਉਪਯੋਗ ਕਰਨਾ ਹੋਏਗਾ ਜਿਨ੍ਹਾਂ ਜ਼ਿਆਦਾ ਸਮਾਂ ਤੁਸੀਂ ਆਪਣੇ ਉਦੇਸ਼ ਵਿਚ, ਆਪਣੀ ਇੱਛਾ ਪੂਰਤੀ 'ਚ ਲਗਾਓਗੇ ਓਹਨੀ ਨੇੜਤਾ ਤੁਹਾਡੇ ਕੰਮ ਦੀ ਸਫਲਤਾ 'ਚ ਆਏਗੀ ।ਇੱਛਾਵਾਂ ਕਿਵੇਂ ਪੂਰੀਆਂ ਕਰੀਏ ~ ਸਵੇਟ ਮਾਰਡਨ ਦਾ ਲੇਖ Ichhawan Kive Pooriyan Kariye ~Article by Swett Marden
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਸੁਨਹਿਰੀ ਜਿਲਦ ~ ਨਾਨਕ ਸਿੰਘ ਦੀ ਕਹਾਣੀ
Sunehri Jild~ Story by Nanak SinghNarrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਮੈਂ ਛੁੱਟੀ 'ਤੇ ਜਾ ਰਹੀ ਹਾਂ ~ ਡਾ. ਅਰਵਿੰਦਰ ਧਾਲੀਵਾਲ ਦੀ ਕਹਾਣੀ
Main Chhutti Te Ja Rahi haan ~ Story by Dr. Arvinder Dhaliwal Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਵਗਦੇ ਪਾਣੀ ~ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ Vagde Pani ~ Poem by Dr. Diwan Singh Kalepani
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #bestpunjabistories #punjabishortstories #motivationalpunjabistories # #punjabimaaboli #punjabiauthors #punjabiaudiobooks #punjabipoems #punjabikavita #diwansinghkalepani
--- Send in a voice message: https://podcasters.spotify.com/pod/show/harleen-tutorials/message
ਮਨ ਦਾ ਸਿੱਕਾ ~ ਰਵਿੰਦਰ ਰੁਪਾਲ ਦੀ ਕਹਾਣੀ
Mann Da Sikka~ Story By Ravinder RupalNarrated by ~ Harleen Kaur
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਉਤਸ਼ਾਹ ਨਾਲ ਕੰਮ ਆਉਣ ਵਾਲਿਆਂ ਨੂੰ ਅੱਖਾਂ ’ਤੇ ਬਿਠਾਉਂਦੇ ਤੇ ਕੰਮਚੋਰਾਂ ਨੂੰ ਨਿੰਦਦੇ ਹਨ ਲੋਕ, ਕੁਝ ਅਜਿਹਾ ਹੀ ਬਿਆਨਦੀ ਹੈ ਸਾਡੀ ਅੱਜ ਦੀ ਕਹਾਣੀ ‘ਸਟੇਟ ਅਵਾਰਡ’
ਸਟੇਟ ਅਵਾਰਡ ~ ਗੁਰਪਾਲ ਸਿੰਘ ਬਿਲਾਵਲ ਦੀ ਕਹਾਣੀ
State Award~ Story By Gurpal Singh Bilawal Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਇਸ ਕਹਾਣੀ ਵਿੱਚ ਮੱਧ-ਵਰਗੀ ਮਾਨਸਿਕਤਾ ਨੂੰ ਉਘਾੜ ਕੇ ਪੇਸ਼ ਕੀਤਾ ਗਿਆ ਹੈ।ਮੱਧ-ਵਰਗੀ ਪਤੀ-ਪਤਨੀ ਦਾ ਇੱਕ ਆਮ ਰਿਕਸ਼ਾ ਚਾਲਕ ਵੱਲੋਂ ਕੁਝ ਵੱਧ ਪੈਸੇ ਮੰਗਣ 'ਤੇ ਉਸ ਨਾਲ ਖਹਿਬੜਨਾ, ਰਿਕਸ਼ੇ ਵਾਲੇ ਵੱਲੋਂ ਉਹਨਾਂ ਦੇ ਦਿੱਤੇ ਪੈਸੇ ਵਗਾਹ ਮਾਰਨ ਉਪਰੰਤ ਉਸ ਦਾ ਕਾਫ਼ੀ ਸਮੇਂ ਤੱਕ ਬਾਹਰ ਖੜ੍ਹੇ ਰਹਿਣਾ, ਦੋਹਾਂ ਪਤੀ- ਪਤਨੀ ਨੂੰ ਪਰੇਸ਼ਾਨ ਤੇ ਬੇਚੈਨ ਕਰ ਦਿੰਦਾ ਹੈ। ਦੋਵੇਂ ਹੀ ਆਪਣੇ ਕੰਮ ਵਿੱਚ ਇਕਾਗਰ-ਚਿੱਤ ਨਹੀਂ ਹੋ ਸਕਦੇ, ਘੜੀ-ਮੁੜੀ ਬਾਹਰ ਝਾਕ ਕੇ ਉਸ ਨੂੰ ਖੜ੍ਹੇ ਹੋਏ ਨੂੰ ਦੇਖ ਕੇ ਅੰਦਰ ਬੈਠੇ ਘਬਰਾਈ ਜਾਂਦੇ ਹਨ। ਅਸਲ ਵਿੱਚ ਆਪਣੇ-ਆਪ ਨੂੰ ਤਾਕਤਵਰ ਸਮਝਦੀ ਮੱਧ-ਵਰਗ ਦੀ ਪਤਨੀ ਇੱਕ ਆਮ, ਮਾੜੇ ਰਿਕਸ਼ਾ-ਚਾਲਕ ਤੋਂ ਭੈ- ਭੀਤ ਹੋ ਜਾਂਦੀ ਹੈ ਜਦਕਿ ਬਾਹਰ ਖੜ੍ਹਾ ਰਿਕਸ਼ਾ-ਚਾਲਕ ਤਾਕਤਵਰ ਜਾਪਣ ਲੱਗ ਜਾਂਦਾ ਹੈ। ਜਦੋਂ ਕੁਝ ਸਮਾਂ ਬਾਹਰ ਖੜ੍ਹੇ ਰਹਿਣ ਬਾਅਦ ਰਿਕਸ਼ੇ ਵਾਲਾ ਪੈਸੇ ਲਏ ਬਿਨਾਂ ਚਲਾ ਜਾਂਦਾ ਹੈ ਤਾਂ ਦੋਹਾਂ ਪਤੀ-ਪਤਨੀ ਨੂੰ ਸੁੱਖ ਦਾ ਸਾਹ ਤਾਂ ਆਉਂਦਾ ਹੈ ਪਰ ਨਾਲ ਹੀ ਉਹਨਾਂ ਨੂੰ ਦੋਸ਼-ਭਾਵਨਾ ਵੀ ਆ ਘੇਰਦੀ ਹੈ। ਇਸ ਦੋਸ਼-ਭਾਵਨਾ ਤੋਂ ਛੁਟਕਾਰਾ ਪਾਉਣ ਲਈ ਉਹ ਸੋਚਦੇ ਹਨ ਕਿ ਉਹ ਤਿੰਨ ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ ਤਾਂ ਜੋ ਉਹਨਾਂ ਨੂੰ ਮਾੜੇ ਬੰਦੇ ਨਾ ਸਮਝਿਆ ਜਾਵੇ।
ਮਾੜਾ ਬੰਦਾ ~ ਪ੍ਰੇਮ ਪ੍ਰਕਾਸ਼ ਦੀ ਕਹਾਣੀ
Marha Banda ~ Story By Prem Parkash
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਕਹਾਣੀ ਦਾ ਮੁੱਖ ਪਾਤਰ ਇਕ ਬਾਲ ਹੈ - ਸਕੂਲ ਜਾਂਦੀ ਉਮਰ ਦਾ। ਉਸ ਨੂੰ ਘਰ ਵੀ, ਸਕੂਲ ਵੀ, ਗੁਰਦਵਾਰੇ ਵੀ ਗੁਰੂ ਨਾਨਕ ਤੇ ਵਲੀ ਕੰਧਾਰੀ ਵਾਲੀ ਸਾਖੀ ਸੁਣਾਈ ਜਾਂਦੀ ਹੈ। ਪਰ ਸਾਖੀ ਦਾ ਆਖ਼ਰੀ ਹਿੱਸਾ ਬਾਲ-ਬੁਧੀ ਨੂੰ ਮਣਾਵਾਂ ਨਹੀਂ ਲਗਦਾ। “ਕਿਵੇਂ ਕੋਈ ਰਿੜਦੀ ਆਉਂਦੀ ਪਹਾੜੀ ਨੂੰ ਹੱਥ ਦੇ ਕੇ ਰੋਕ ਸਕਦਾ ਹੈ?" ਧਰ ਫਿਰ ਪੰਜੇ ਸਾਹਿਬ ਦਾ 'ਸਾਕਾ' ਵਰਤ ਜਾਂਦਾ ਹੈ। ਬਹੁਤ ਸਾਰੇ ਸਿਦਕੀ ਬੰਦੇ ਜਾਨਾਂ ਦੀ ਬਾਜ਼ੀ ਲਾ ਕੇ, ਭੁੱਖੇ ਭਾਣੇ ਦੇਸ਼-ਦਿਵਾਨਿਆਂ ਨੂੰ ਲਿਜਾ ਰਹੀ ਗੱਡੀ ਰੋਕ ਲੈਂਦੇ ਹਨ। ਇਸ ਸਾਕੇ ਤੋਂ ਉਪਜੇ ਭੈਭੀਤ ਕਰਨ ਵਾਲੇ ਦ੍ਰਿਸ਼ ਨੂੰ ਉਹ ਬਾਲ ਆਪਣੀਆਂ ਅੱਖਾਂ ਨਾਲ ਵੇਖਦਾ ਹੈ। ਤੇ ਫਿਰ ਜਦੋਂ ਉਸ ਨੂੰ ਉਹੀ ਸਾਖੀ ਮੁੜ ਸੁਣਾਈ ਜਾਂਦੀ ਹੈ ਤਾਂ ਉਹ ਨਾ ਸਿਰਫ਼ ਆਪ ਹੀ ਇਸ ਦੀ ਸੱਚਾਈ ਨੂੰ ਮੰਨਦਾ ਹੈ, ਸਗੋਂ ਆਪਣੀ ਛੋਟੀ ਭੈਣ ਨੂੰ ਵੀ ਕੁਦ ਕੇ ਪੈਂਦਾ ਹੈ ਕਿ "ਹਨੇਰੀ ਵਾਂਗ ਉੱਡਦੀ ਹੋਈ ਟਰੇਨ ਨੂੰ ਜੇ ਰੋਕਿਆ ਜਾ ਸਕਦਾ ਹੈ ਤਾਂ ਪਹਾੜ ਦੇ ਟੁਕੜੇ ਨੂੰ ਕਿਉਂ ਨਹੀਂ ਕੋਈ ਰੋਕ ਸਕਦਾ?"
ਕਰਾਮਾਤ ~ ਕਰਤਾਰ ਸਿੰਘ ਦੁੱਗਲ ਦੀ ਕਹਾਣੀ
Karamaat ~ Story By Kartar Singh Duggal
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
--- Send in a voice message: https://podcasters.spotify.com/pod/show/harleen-tutorials/message
ਪੈਨਸ਼ਨ ~ ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ
Pension ~ Story By Gulzar Singh Sandhu
Narrated by ~ Harleen Kaur
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
ਰੱਬ ਕਿੱਥੇ ਵਸਦਾ ਹੈ
Rabb Kithe Vasda hai
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
ਅਜੀਤ ਕੌਰ ਦੀ ਕਹਾਣੀ 'ਇੱਕ ਪੈਰ ਘੱਟ ਤੁਰਨਾ'। ਇਹ ਕਹਾਣੀ ਜ਼ਿੰਦਾਦਿਲ ਪਾਤਰ ਰਸ਼ੀਦ ਦੇ ਦੁਆਲੇ ਘੁੰਮਦੀ ਹੈ। ਰਸ਼ੀਦ ਨੂੰ ਕੈਂਸਰ ਹੋ ਜਾਂਦਾ ਹੈ। ਜਦੋਂ ਡਾਕਟਰ ਰਸ਼ੀਦ ਨੂੰ ਬਿਮਾਰੀ ਬਾਰੇ ਦੱਸਣ ਤੋਂ ਝਿਜਕਦੇ ਹਨ ਤਾਂ ਰਸ਼ੀਦ ਉਹਨਾਂ ਨੂੰ ਸੱਚਾਈ ਦੱਸਣ ਲਈ ਕਹਿੰਦਾ ਹੈ। ਪਤਨੀ ਛੇ ਸਾਲ ਪਹਿਲਾਂ ਮਰ ਚੁੱਕੀ ਹੈ। ਅਮਰੀਕਾ ਰਹਿ ਰਹੇ ਬੇਟੇ ਨੂੰ ਰਸ਼ੀਦ ਆਪਣੀ ਬਿਮਾਰੀ ਦੱਸਣਾ ਨਹੀਂ ਚਾਹੁੰਦਾ।
ਬਿਮਾਰੀ ਪਤਾ ਲੱਗਣ ਤੇ ਉਹ ਨੌਕਰੀ ਤੋਂ ਅਸਤੀਫ਼ਾ ਦੇ ਦਿੰਦਾ ਹੈ। ਘਰ ਦਾ ਜ਼ਰੂਰੀ ਸਮਾਨ ਰੱਖ ਕੇ ਬਾਕੀ ਸਾਰਾ ਵੇਚ ਦਿੰਦਾ ਹੈ ਅਤੇ ਆਪਣੇ ਪਿੰਡ ਜਾ ਕੇ ਆਪਣੇ ਤਰੀਕੇ ਨਾਲ ਆਜ਼ਾਦ ਜ਼ਿੰਦਗੀ ਜੀਊਂਦਾ ਹੈ। ਉਹ ਕੁਝ ਕਬੂਤਰ, ਤੋਤੇ ਅਤੇ ਬਿੱਲੀਆਂ ਰੱਖ ਲੈਂਦਾ ਹੈ। ਕਿਆਰੀਆਂ ਵਿਚ ਫੁੱਲ ਬੂਟੇ ਲਾ ਦਿੰਦਾ ਹੈ। ਉਹ ਸੋਚਦਾ ਹੈ ਕਿ ਪਰਮਾਤਮਾ ਨੇ ਬੰਦੇ ਨੂੰ ਕਿੰਨੀਆਂ ਨਿਆਮਤਾਂ ਦਿੱਤੀਆਂ ਹਨ, ਜੇਕਰ ਡਾਕਟਰ ਉਸ ਦੀ ਜ਼ਿੰਦਗੀ ਦੇ ਛੇ ਮਹੀਨੇ ਵਾਲੀ ਗੱਲ ਨਾ ਦੱਸਦਾ ਤਾਂ ਉਸ ਨੇ ਇਸ ਸਾਰੀ ਖ਼ੂਬਸੂਰਤੀ ਨੂੰ ਮਾਣੇ ਬਗ਼ੈਰ ਹੀ ਦੁਨੀਆਂ ਵਿੱਚੋ ਚਲੇ ਜਾਣਾ ਸੀ।
ਅੰਤ ਵਿਚ ਬੱਚੇ ਨਾਲ ਮਿਲ ਕੇ ਪਤੰਗ ਉਡਾਉਂਦਿਆਂ ਉਹ ਦਮ ਤੋੜ ਦਿੰਦਾ ਹੈ। ਇੰਞ ਰਸ਼ੀਦ ਹੱਸਦਿਆਂ-ਖੇਡਦਿਆਂ ਜ਼ਿੰਦਾ-ਦਿਲੀ ਨਾਲ ਮੌਤ ਨੂੰ ਕਬੂਲਦਾ ਹੈ।
ਇੱਕ ਪੈਰ ਘੱਟ ਤੁਰਨਾ ~ ਅਜੀਤ ਕੌਰ ਦੀ ਕਹਾਣੀ
Ikk Pair Ghatt Turna ~ Story By Ajeet Cour
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors
'ਕੱਲੋ' ਨਾਨਕ ਸਿੰਘ ਦੀ ਬਿਹਤਰੀਨ ਕਹਾਣੀ ਹੈ। ਇਸ ਕਹਾਣੀ ਵਿਚ ਸਿਰਫ ਦੋ ਹੀ ਪਾਤਰ ਹਨ - ਲੇਖਕ ਆਪ ਅਤੇ ਦੂਜੀ ਕੱਲੋ ਜਮਾਂਦਾਰਨੀ। ਕੱਲੋ ਨੂੰ ਉਹ ਆਪਣੀ ਭੈਣ ਸਮਝਦਾ ਹੈ। ਕਹਾਣੀਕਾਰ ਲਿਖਦਾ ਹੈ ਕਿ ਕੱਲੋ ਵਿਚਾਰੀ ਸਾਰਾ ਦਿਨ ਸਫ਼ਾਈ ਕਰਦੀ ਹੈ ਅਤੇ ਕੂੜੇ ਨਾਲ ਲੱਦੀ ਰਹਿੰਦੀ ਹੈ, ਬਦਲੇ ਵਿਚ ਉਸ ਨੂੰ ਘਿਰਨਾ, ਝਿੜਕਾਂ, ਗਾਲਾਂ ਅਤੇ ਕਦੇ-ਕਦੇ ਛਿੱਤਰ-ਪੌਲਾ ਵੀ ਮਿਲਦਾ ਹੈ। ਸ਼ਾਇਦ ਇਸੇ ਕਰਕੇ ਉਹ ਘਿਰਨਾ ਦਾ ਪਾਤਰ ਬਣ ਗਈ ਹੈ। ਉਸ ਨਾਲ ਏਨਾ ਕੁਝ ਵਾਪਰਨ ਦੇ ਬਾਵਜੂਦ ਉਸ ਦਾ ਦਿਲ ਕਿੰਨਾ ਸੋਹਣਾ ਅਤੇ ਕਿੰਨਾ ਕੋਮਲ ਹੈ। ਲੇਖਕ ਸੋਚਦਾ ਹੈ ਕਿ ਕਾਸ਼ ! ਕੱਲੋ ਸੱਚ-ਮੁੱਚ ਉਸ ਦੀ ਭੈਣ ਹੁੰਦੀ। ਲੇਖਕ ਦੀ ਕੱਲੋ ਨਾਲ ਪ੍ਰਗਟਾਈ ਡੂੰਘੀ ਹਮਦਰਦੀ ਮਾਨਵੀ ਰਿਸ਼ਤਿਆਂ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ।
ਕੱਲੋ ~ ਨਾਨਕ ਸਿੰਘ ਦੀ ਕਹਾਣੀ
Kallo ~ Story By Nanak Singh
Narrated by ~ Harleen Kaur
ਤਿੰਨ ਪ੍ਰਸ਼ਨ ~ ਲਿਓ ਤਾਲਸਤਾਏ ਦੀ ਕਹਾਣੀ
Tin Prashan ~ Leo Tolstoy Di Kahani
Narrated by ~ Harleen Kaur
#harleentutorials #harleenkaur #punjabiaudiobooksbyharleentutorials #punjabiteacher #punjabiaudiobooks
#punjabistories #punjabivirsa #punjabiliterature #punjabibooks #pujabikitabaan #punjabikahaniya #bestpunjabistories #shortstoriesinpunjabi #punjabishortstories #motivationalpunjabistories #punjabiyat #punjabimaaboli #punjabiauthors
ਨੀਲੀ ਦਸਤਾਰ ਵਾਲਾ ਜਰਨੈਲ ~ ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ
Neeli Dastar Wala Jarnail ~ Story By Harpreet Singh Jawanda
Narrated by ~ Harleen Kaur
#harleentutorials #harleenkaur #punjabiaudiobooksbyharleentutorials #punjabiteacher #punjabiaudiobooks
#punjabistories #punjabivirsa #punjabiliterature #punjabibooks #pujabikitabaan #punjabikahaniya #bestpunjabistories #shortstoriesinpunjabi #punjabishortstories #motivationalpunjabistories #punjabivirsa #punjabiyat #punjabimaaboli #punjabiauthors
ਦਿਮਾਗ ਦੇ ਜਾਲੇ ਝਾੜੋ
ਲਾਈਫ ਮੰਤਰਾ ~ ਡਾ. ਵਿਜੈ ਅਗਰਵਾਲ
Dimaag De Jaale Jhado
Life Mantra by Dr. Vijay Aggarwal
Narrated by ~ Harleen Kaur
#harleentutorials #harleenkaur #punjabiaudiobooksbyharleentutorials #punjabiteacher #punjabiaudiobooks
#punjabistories #punjabivirsa #punjabiliterature #punjabibooks #pujabikitabaan #punjabikahaniya #bestpunjabistories #shortstoriesinpunjabi #punjabishortstories #motivationalpunjabistories #punjabivirsa #punjabiyat #punjabimaaboli #punjabiauthors
ਖਾਰੇ ਪਾਣੀ ਦੇ ਕੁਝ ਤੁਪਕੇ~ ਨਾਨਕ ਸਿੰਘ ਦੀ ਕਹਾਣੀ
Khare Pani De Kujh Tupke ~ Story By Nanak Singh
Narrated by ~ Harleen Kaur
#harleentutorials #harleenkaur #punjabiaudiobooksbyharleentutorials #punjabiteacher #punjabiaudiobooks
#punjabistories #punjabivirsa #punjabiliterature #punjabibooks #pujabikitabaan #punjabikahaniya #bestpunjabistories #shortstoriesinpunjabi #punjabishortstories #motivationalpunjabistories #punjabivirsa #punjabiyat #punjabimaaboli #punjabiauthors
ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ~ 'ਅਮਲ'
'Amal'
Poem by ~ Prof. Mohan Singh
Narrated by ~ Harleen Kaur
#harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabipoems #punjabikavita #punjabipodcast #punjabiliterature #profmohansingh
ਜਸਵੰਤ ਸਿੰਘ ਜ਼ਫ਼ਰ ਦੀ ਕਵਿਤਾ ~ 'ਬੱਚਾ'
'Bacha'
Poem by ~ Jaswant Singh Zafar
Narrated by ~ Harleen Kaur
#harleentutorials #harleenkaur #punjabiaudiobooksbyharleentutorials #punjabiteacher #punjabiaudiobooks #punjabipoems #punjabikavita #punjabipodcast #punjabiliterature #jaswantsinghzafar
ਇੰਟਰਵਿਊ ~ ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ
Interview ~ Story By Harpreet Singh Jawanda
Narrated by ~ Harleen Kaur
#harleentutorials #harleenkaur #punjabiaudiobooksbyharleentutorials #punjabiteacher #punjabiaudiobooks
#punjabistories #punjabivirsa #punjabiliterature #punjabibooks #pujabikitabaan #punjabikahaniya #bestpunjabistories #shortstoriesinpunjabi #punjabishortstories #motivationalpunjabistories #punjabivirsa #punjabiyat #punjabimaaboli #punjabiauthors
ਜਸਵੰਤ ਸਿੰਘ ਜ਼ਫ਼ਰ ਦੀ ਕਵਿਤਾ ~ 'ਨੌਜਵਾਨ ਭਗਤ ਸਿੰਘ '
'Naujawan Bhagat Singh'
Poem by ~ Jaswant Singh Zafar
Narrated by ~ Harleen Kaur
ਭਾਈ ਵੀਰ ਸਿੰਘ ਜੀ ਦੀ ਕਵਿਤਾ ~ 'ਅੱਜ ਕਲ ਦੀ ਹੋਲੀ,ਖਾਲਸੇ ਦਾ ਹੋਲਾ'
Ajj Kal Di Holi, Khalse Da Hola
Poem by ~ Bhai Vir Singh Ji
Narrated by ~ Harleen Kaur
ਸੁਰਜੀਤ ਪਾਤਰ ਦੀ ਕਵਿਤਾ ~ ਮਰ ਰਹੀ ਹੈ ਮੇਰੀ ਭਾਸ਼ਾ
Mar Rahi Hai Meri Bhasha
Poem by ~ Surjit Patar
Narrated by ~ Harleen Kaur
ਬੈਂਕ ਅਕਾਊਂਟ ਦੀਆਂ ਸਿਫ਼ਰਾਂ ~ Bank Account Diyan Sifraan
ਕੁਝ ਪੰਨੇ ਕਿਤਾਬਾਂ ਦੇ ~ ਭਾਗ ਅੱਠਵਾਂ Kuch Panne Kitabaan De ~ Part Eight Voice ~ Harleen Kaur
ਪੰਜਾਬੀ ਕਵਿਤਾ ~ ਸੁਰਗ ਨਰਕ Punjabi Poem~ Surg Narak Poem by ~ Jaswant Singh Zafar Voice ~ Harleen Kaur
ਕੁਝ ਪੰਨੇ ਕਿਤਾਬਾਂ ਦੇ ~ ਭਾਗ ਸੱਤਵਾਂ Kuch Panne Kitabaan De ~ Part Seven Voice ~ Harleen Kaur
ਕੁਝ ਪੰਨੇ ਕਿਤਾਬਾਂ ਦੇ ~ ਭਾਗ ਛੇਵਾਂ Kuch Panne Kitabaan De ~ Part Six Voice ~ Harleen Kaur
ਮੈਂ ਗੁਜਰਾਂਵਾਲਾ ਛੋੜ ਆਇਆ ~ Main Gujranwala Chor Aaya
ਕੁਝ ਪੰਨੇ ਕਿਤਾਬਾਂ ਦੇ ~ ਭਾਗ ਪੰਜਵਾਂ Kuch Panne Kitabaan De ~ Part Four Voice ~ Harleen Kaur
ਕੁਝ ਪੰਨੇ ਕਿਤਾਬਾਂ ਦੇ ~ ਭਾਗ ਚੌਥਾ Kuch Panne Kitabaan De ~ Part Four Voice ~ Harleen Kaur
ਕੁਝ ਪੰਨੇ ਕਿਤਾਬਾਂ ਦੇ ~ ਭਾਗ ਤੀਜਾ Kuch Panne Kitabaan De ~ Part Three Voice ~ Harleen Kaur
ਕੁਝ ਪੰਨੇ ਕਿਤਾਬਾਂ ਦੇ ~ ਭਾਗ ਦੂਜਾ Kuch Panne Kitabaan De ~ Part Two Voice ~ Harleen Kaur
ਕੁਝ ਪੰਨੇ ਕਿਤਾਬਾਂ ਦੇ ~ ਭਾਗ ਪਹਿਲਾ Kuch Panne Kitabaan De ~ Part One Voice ~ Harleen Kaur
#punjabistories #shortstories #punjabivirsa #punjabiaudiobook #punjabiliterature #punjabibooks #harleentutorials #pujabikitabaan #punjabikahaniya #punjabistories #bestpunjabistories #kuchpannekitabaande #shortstories #shortstoriesinpunjabi #punjabishortstories #motivationalpunjabistories #punjabivirsa #punjabiquote #punjabiyat #maaboli #punjabimaaboli #punjabilokkathawan #punjabifolktales #punjabiauthors #punjabilibraray